BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਈਰਾਨ ਵਿੱਚ ਲਾਪਤਾ ਹੋਏ ਪੰਜਾਬ ਦੇ ਤਿੰਨ ਨੌਜਵਾਨਾਂ ਦਾ ਥਹੁ-ਪਤਾ ਲੱਗਿਆ, ਕੀ ਹੈ ਤਾਜ਼ਾ ਅਪਡੇਟ
ਇਰਾਨ ਵਿੱਚ ਅਗਵਾਹ ਹੋਏ ਜ਼ਿਲ੍ਹਾ ਸੰਗਰੂਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਨਾਲ ਸੰਬਧਤ ਤਿੰਨ ਨੌਜਵਾਨਾਂ ਨੇ ਆਪੋ-ਆਪਣੇ ਪਰਿਵਾਰਾਂ ਨਾਲ ਕੀਤਾ ਸੰਪਰਕ ਕੀਤਾ ਹੈ।
ਪੁਲਿਸ ਦੇ ਝੂਠੇ ਮੁਕਾਬਲੇ ਵਿੱਚ ਮਾਰੇ ਪੁੱਤ ਦੀ ਫੋਟੋ ਬਟੂਏ 'ਚ ਲਈ ਪਿਓ ਅੱਜ ਵੀ ਇਨਸਾਫ਼ ਦੀ ਲੜਾਈ ਲੜ ਰਿਹਾ
ਅਪਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ ਮੌਕੇ ਅਸੀਂ ਪੰਜਾਬ ਦੇ ਕੁਝ ਅਜਿਹੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀ ਕਹਾਣੀ ਸੁਣੀ ਜਿਨ੍ਹਾਂ ਦਾ ਸਭ ਕੁਝ ਇਸ ਦੌਰ ਦੀ ਭੇਂਟ ਚੜ ਗਿਆ।
ਆਈਪੀਐੱਲ 2025: ਪੰਜਾਬ ਕਿੰਗਜ਼ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਟਰਾਫ਼ੀ ਤੋਂ ਕਿਉਂ ਖੁੰਝ ਗਿਆ – 5 ਨੁਕਤਿਆਂ ਵਿੱਚ ਸਮਝੋ
ਆਈਪੀਐੱਲ 2025 ਵਿੱਚ ਪੰਜਾਬ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਪੰਜਾਬ ਨੇ ਲੀਗ ਸਟੇਜ ਵਿੱਚ ਟਾਪ ਕੀਤਾ ਪਰ ਟ੍ਰਾਫੀ ਨਾ ਜਿੱਤ ਸਕਿਆ।
ਕੈਨੇਡਾ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਦੇ ਕਤਲ ਮਾਮਲੇ ਵਿੱਚ ਦੋ ਗ੍ਰਿਫ਼ਤਾਰੀਆਂ ਹੋਈਆਂ, ਪੁਲਿਸ ਨੇ ਕੀ ਦੱਸਿਆ
ਕੈਨੇਡਾ ਪੁਲਿਸ ਨੇ ਪੰਜਾਬੀ ਮੂਲ ਦੇ ਹਰਜੀਤ ਢੱਡਾ ਦੇ ਕਤਲ ਮਾਮਲੇ ਵਿੱਚ ਦੋ ਸ਼ੱਕੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਈਪੀਐੱਲ ਫਾਈਨਲ: ਆਰਸੀਬੀ ਪਹਿਲੀ ਵਾਰ ਬਣੀ ਚੈਂਪੀਅਨ, ਪੰਜਾਬ ਕਿੰਗਜ਼ ਨਹੀਂ ਕਰ ਸਕੀ ਕਮਾਲ
ਪੰਜਾਬ ਕਿੰਗਜ਼ ਦਾ ਚੈਂਪੀਅਨ ਬਣਨ ਸੁਪਨਾ ਇੱਕ ਵਾਰ ਫਿਰ ਅਧੂਰਾ ਰਹਿ ਗਿਆ। ਇਸ ਦੇ ਨਾਲ ਹੀ, ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਆਈਪੀਐੱਲ ਦਾ ਖਿਤਾਬ ਜਿੱਤਿਆ।
ਪਾਕਿਸਤਾਨ ਵਿੱਚ ਟਿਕਟੌਕਰ ਦਾ ਕਤਲ: 'ਕਾਤਲ ਨੇ ਪਹਿਲਾਂ ਘਰ ਦੀ ਤਲਾਸ਼ੀ ਲਈ, ਫਿਰ ਉਸ 'ਤੇ ਗੋਲੀਬਾਰੀ ਕੀਤੀ'
ਯੂਸਫ਼ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਨਾ ਯੂਸਫ਼ ਨੂੰ ਕਥਿਤ ਤੌਰ 'ਤੇ ਇੱਕ ਅਣਪਛਾਤੇ ਹਮਲਾਵਰ ਨੇ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ ਕੇ ਮਾਰ ਦਿੱਤੀ ਸੀ।
ਪੰਜਾਬ ਕਿੰਗਜ਼ ਦੀ ਕਮਾਨ ਪੰਜਾਬੀਆਂ ਨੂੰ ਸੌਂਪਣ ਪਿੱਛੇ ਕੋਚ ਰਿਕੀ ਪੌਂਟਿੰਗ ਦੀ ਕੀ ਸੋਚ ਸੀ
ਪੰਜਾਬ ਕਿੰਗਜ਼ ਮੰਗਲਵਾਰ ਨੂੰ ਕਰੀਬ 11 ਸਾਲਾਂ ਬਾਅਦ ਮੁੜ ਆਈਪੀਐੱਲ ਫ਼ਾਈਨਲ ਖੇਡੇਗੀ। ਫਾਇਨਲ ਤੱਕ ਪਹੁੰਚਣ ਵਿੱਚ ਰਿਕੀ ਪੌਂਟਿੰਗ ਦੀ ਵੱਡੀ ਭੂਮਿਕਾ ਮੰਨੀ ਜਾ ਰਹੀ ਹੈ।
'ਆਪ੍ਰੇਸ਼ਨ ਸਪਾਈਡਰਜ਼ ਵੈੱਬ' ਕੀ ਹੈ, ਯੂਕਰੇਨ ਨੇ ਕਿਵੇਂ ਰੂਸ ਅੰਦਰ ਜਾ ਕੇ 40 ਤੋਂ ਵੱਧ ਲੜਾਕੂ ਜਹਾਜ਼ ਤਬਾਹ ਕੀਤੇ
ਇਸ ਨੂੰ ਰੂਸੀ ਹਵਾਈ ਫੌਜ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਹ ਕਹਿਣਾ ਮੁਸ਼ਕਲ ਹੈ ਕਿ ਇੰਨੇ ਵੱਡੇ ਪੱਧਰ 'ਤੇ ਰੂਸੀ ਹਵਾਈ ਫੌਜ 'ਤੇ ਹਮਲਾ ਕਰਨਾ ਯੂਕਰੇਨ ਲਈ ਕਿਵੇਂ ਸੰਭਵ ਹੋਇਆ...
ਆਪ੍ਰੇਸ਼ਨ ਬਲੂ ਸਟਾਰ: ਅਕਾਲ ਤਖ਼ਤ 'ਤੇ ਫੌਜੀ ਹਮਲੇ ਤੋਂ ਪਹਿਲਾਂ ਤੇ ਬਾਅਦ 'ਚ ਕੀ-ਕੀ ਹੋਇਆ
ਪੰਜਾਬ ਦੀ ਖ਼ੁਦਮੁਖਤਿਆਰੀ ਦੀ ਮੰਗ ਤੋਂ ਲੈ ਕੇ ਆਪਰੇਸ਼ਨ ਬਲੂ ਸਟਾਰ ਤੱਕ ਸਾਲ 1973 ਤੋਂ ਲੈ ਕੇ 1984 ਤੱਕ ਦੌਰਾਨ ਲੜੀਵਾਰ ਕਈ ਘਟਨਾਵਾਂ ਵਾਪਰੀਆਂ ਜੋ ਚਰਚਾ ਦਾ ਵਿਸ਼ਾ ਰਹਿੰਦੀਆਂ ਹਨ।
ਬੀਬੀਸੀ ਵਿਸ਼ੇਸ਼
ਆਈਪੀਐੱਲ: ਪੰਜਾਬ ਕਿੰਗਜ਼ ਜਦੋਂ ਹਾਰਦੀ ਹੈ ਤਾਂ ਪ੍ਰਿਟੀ ਜ਼ਿੰਟਾ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ, ਕਦੇ ਟੀਮ ਦਾ ਹਿੱਸਾ ਰਹੇ ਖਿਡਾਰੀਆਂ ਤੋਂ ਸੁਣੋ
ਆਈਪੀਐੱਲ 2025 ਵਿੱਚ ਪਹਿਲੇ ਪਲੇਅਆਫ਼ ਮੈਚ ਵਿੱਚ ਜਿਸ ਵੇਲੇ ਪੰਜਾਬ ਕਿੰਗਜ਼ ਆਪਣੀ ਹਾਰ ਦੀ ਕਹਾਣੀ ਲਿਖ ਰਹੀ ਸੀ, ਤਾਂ ਦਰਸ਼ਕ ਲਾਬੀ 'ਚ ਬੈਠੇ ਪ੍ਰਿਟੀ ਜ਼ਿੰਟਾ ਨਿਰਾਸ਼ਾ ਨਾਲ ਭਰੇ ਨਜ਼ਰ ਆ ਰਹੇ ਸਨ।
ਆਪ੍ਰੇਸ਼ਨ ਬਲੂ ਸਟਾਰ: ਕਲਮਾਂ ਛੱਡ ਖਾੜਕੂ ਲਹਿਰ ਵਿੱਚ ਸ਼ਾਮਿਲ ਹੋਣ ਵਾਲੇ ਕੁਝ ਨੌਜਵਾਨਾਂ ਦੀ ਕਹਾਣੀ
ਆਪਰੇਸ਼ਨ ਬਲੂ ਸਟਾਰ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਕਿਵੇਂ ਬਗਾਵਤ ਦੇ ਰਾਹ ਪਾਇਆ ਅਤੇ ਕੱਟੜਵਾਦ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਦਿੱਤਾ।
ਕੀ ਕੋਰੋਨਾਵਾਇਰਸ ਦੀ ਵੈਕਸੀਨ ਲਗਾ ਚੁੱਕੇ ਲੋਕ ਵਾਇਰਸ ਦੇ ਨਵੇਂ ਰੂਪ ਤੋਂ ਸੁਰੱਖਿਅਤ ਹਨ, ਜਾਂ ਕੋਈ ਨਵੀਂ ਵੈਕਸੀਨ ਬਣਾਉਣ ਦੀ ਲੋੜ ਹੈ
ਕੋਰੋਨਾਵਾਇਰਸ ਦੇ ਮਾਮਲੇ ਭਾਰਤ ਵਿੱਚ ਵਧ ਰਹੇ ਹਨ। ਕੋਰੋਨਾਵਾਇਰਸ ਦੇ ਨਵੇਂ ਵੇਰੀਅੰਟ ਬਾਰੇ ਕਿੰਨਾ ਸੁਚੇਤ ਹੋਣ ਦੀ ਲੋੜ ਹੈ, ਪੜ੍ਹੋ ਅਹਿਮ ਜਾਣਕਾਰੀ।
ਰੂਸ-ਯੂਕਰੇਨ ਜੰਗ ਵਿੱਚ ਵਰਤਿਆ ਜਾ ਰਿਹਾ ਖ਼ਤਰਨਾਕ ਡਰੋਨ ਜੋ ਘਰ ਦੇ ਅੰਦਰ ਵੜ੍ਹ ਕੇ ਨਿਸ਼ਾਨਾ ਲਗਾ ਸਕਦਾ ਹੈ
ਇਸ ਜੰਗ ਵਿੱਚ ਡਰੋਨਾਂ ਦੀ ਵਿਆਪਕ ਵਰਤੋਂ ਤੋਂ ਬਾਅਦ, ਦੋਵਾਂ ਫੌਜਾਂ ਨੇ ਆਪਣੇ ਵਾਹਨਾਂ 'ਤੇ ਇਲੈਕਟ੍ਰਾਨਿਕ ਯੁੱਧ ਪ੍ਰਣਾਲੀਆਂ ਸਥਾਪਿਤ ਕੀਤੀਆਂ। ਇਹ ਡਰੋਨਾਂ ਨੂੰ ਅਯੋਗ ਕਰ ਸਕਦੀਆਂ ਹਨ।
ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਇਲਾਜ ਵਿੱਚ ʻਗੋਲਡਨ ਆਵਰʼ ਕੀ ਹੈ? ਪਹਿਲੇ ਇੱਕ ਘੰਟੇ ਦੌਰਾਨ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਜਦੋਂ ਕੋਈ ਬਿਮਾਰੀ ਜਾਂ ਡਾਕਟਰੀ ਸਥਿਤੀ ਪੈਦਾ ਹੁੰਦੀ ਹੈ, ਤਾਂ ਵੱਡੇ ਨੁਕਸਾਨ ਨੂੰ ਰੋਕਣ ਲਈ ਇੱਕ ਖ਼ਾਸ ਸਮਾਂ ਸੀਮਾ ਦੇ ਅੰਦਰ ਇਲਾਜ ਪ੍ਰਦਾਨ ਕੀਤਾ ਜਾ ਸਕਦਾ ਹੈ। ਇਲਾਜ ਪ੍ਰਦਾਨ ਕਰਨ ਦੇ ਉਸੇ ਵੇਲੇ ਨੂੰ ਹੀ ਗੋਲਡਨ ਆਵਰ ਕਿਹਾ ਜਾਂਦਾ ਹੈ।
ਪੰਜਾਬ: ਗਰਮ ਰੁੱਤ ਦੀ ਮੱਕੀ ਤੋਂ ਕਿਸਾਨਾਂ ਨੂੰ ਮਿਲ ਰਿਹਾ ਚੰਗਾ ਮੁਨਾਫ਼ਾ, ਪਰ ਖੇਤੀ ਮਾਹਰ ਕਿਉਂ ਹਨ ਚਿੰਤਤ
ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਸੰਤ ਰੁੱਤ ਵਿੱਚ ਬੀਜੀ ਜਾਣ ਵਾਲੀ ਮੱਕੀ ਦਾ ਰੁਝਾਨ ਵਧਿਆ ਹੈ, ਇਸ ਮੱਕੀ ਨੂੰ ਆਮ ਤੌਰ ਉੱਤੇ ਚਾਰੇ ਦੇ ਅਚਾਰ ਵਜੋਂ ਵਰਤਿਆ ਜਾਂਦਾ ਹੈ।
ਆਈਪੀਐੱਲ: ਪੰਜਾਬ ਕਿੰਗਜ਼ ਨੇ ਫਾਇਨਲ ਵਿੱਚ ਪਹੁੰਚਣ ਲਈ ਕਿਵੇਂ ਪਲਟੀ ਬਾਜ਼ੀ, ਸ਼੍ਰੇਅਸ ਅਈਅਰ ਦੀ ਰਣਨੀਤੀ ਦਾ ਕੀ ਹੈ ਮੂਲ ਮੰਤਰ
"ਅਸੀਂ ਲੜਾਈ ਹਾਰੇ ਹਾਂ, ਜੰਗ ਅਜੇ ਖਤਮ ਨਹੀਂ ਹੋਈ ਹੈ।" ਇਹ ਬਿਆਨ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਬੁੱਧਵਾਰ ਨੂੰ ਆਈਪੀਐਲ ਦੇ ਪਹਿਲੇ ਕੁਆਲੀਫਾਇਰ ਨੂੰ ਹਾਰਨ ਤੋਂ ਬਾਅਦ ਦਿੱਤਾ ਸੀ। ਉਸ ਦਿਨ ਸ਼੍ਰੇਅਸ ਦਾ ਬਿਆਨ ਇੱਕ ਅਤਿਕਥਨੀ ਲੱਗ ਰਹੀ ਸੀ ਪਰ ਬੀਤੀ ਰਾਤ ਉਨ੍ਹਾਂ ਨੇ ਆਪਣੇ ਆਪ ਨੂੰ ਸਹੀ ਸਾਬਿਤ ਕਰ ਦਿੱਤਾ...
ਸੌਕਣ-ਸੌਕਣੇ – 2: ਪੰਜਾਬ ਵਿੱਚ ਬਹੁਵਿਆਹ ਬਾਰੇ ਜਦੋਂ ਰਿਸਰਚ ਹੋਈ ਤਾਂ ਇਹ ਖੁਲਾਸੇ ਹੋਏ
ਭਾਰਤ ਵਿੱਚ ਬਹੁ-ਵਿਆਹ ਦਾ ਪੁਰਾਣਾ ਇਤਿਹਾਸ ਰਿਹਾ ਹੈ। ਪੁਰਾਤਨ ਸਮੇਂ ਤੋਂ ਹੀ ਅਜਿਹੇ ਕਈ ਹਵਾਲੇ ਮਿਲਦੇ ਹਨ ਜਿੱਥੇ ਇੱਕ ਮਰਦ ਵੱਲੋਂ ਇੱਕ ਤੋਂ ਵੱਧ ਔਰਤਾਂ ਨਾਲ ਵਿਆਹ ਕਰਵਾਇਆ ਗਿਆ ਹੋਵੇ ਪਰ ਫਿਲਹਾਲ ਅੰਕੜੇ ਕੀ ਦੱਸਦੇ ਹਨ...
'ਔਰਤ ਜਦੋਂ ਕੰਮ ਕਰਦੀ ਹੈ ਤਾਂ ਇਹੀ ਸ਼ੱਕ ਰਹਿੰਦਾ ਕਿ ਕਿਤੇ ਡਾਂਸ ਤਾਂ ਨਹੀਂ ਕਰਦੀ ਪਈ', ਯੂਟਿਊਬਰ ਹਸਨ ਇਕਬਾਲ ਦੀ ਗ੍ਰਿਫ਼ਤਾਰੀ 'ਤੇ ਹਨੀਫ਼ ਦਾ ਵਲੌਗ
ਪਾਕਿਸਤਾਨ ਵਿੱਚ ਇੱਕ ਯੂਟਿਊਬਰ ਹਸਨ ਇਕਬਾਲ ਨੂੰ ਉਸ ਵੱਲੋਂ ਲੜਕੀਆਂ ਖ਼ਿਲਾਫ਼ ਗਾਏ ਇਤਰਾਜ਼ਯੋਗ ਗੀਤਾਂ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ‘ਡਾਂਸ ਕਰਦੀ ਪਈ ਐ’ ਗੀਤ ਨਾਲ ਚਰਚਾ 'ਚ ਆਏ ਇਸ ਯੂਟਿਊਬਰ ਬਾਰੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਨੇ ਟਿੱਪਣੀ ਕੀਤੀ ਹੈ।
ਉਹ ਪੰਛੀ, ਜਿਸਦੀ 40 ਸਾਲ ਤੋਂ ਭਾਲ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਇਸਦੇ ਲਈ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ, ਕੀ ਹੈ ਇਸਦੀ ਖਾਸੀਅਤ
ਜੰਗਲਾਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਦਾਵਰੀ ਅਤੇ ਪੇਨਾ ਨਦੀ ਦੇ ਬੇਸਿਨਾਂ ਵਿੱਚ ਪਾਈ ਜਾਣ ਵਾਲੀ ਕਾਲੀਵਿਕੋਡੀ ਦੀ ਇਹ ਪ੍ਰਜਾਤੀ 1900 ਤੋਂ ਬਾਅਦ ਵੱਡੀ ਗਿਣਤੀ ਵਿੱਚ ਨਹੀਂ ਦੇਖੀ ਗਈ ਹੈ।
ਪੰਜਾਬ: 24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਕੀ ਹੈ ਸਰਕਾਰੀ ਪਲਾਨ, ਕੀ ਉੱਠ ਰਹੇ ਹਨ ਸਵਾਲ
'ਲੈਂਡ ਪੂਲਿੰਗ ਪਾਲਿਸੀ' ਕੀ ਹੈ? ਕਿਸਾਨਾਂ ਨੂੰ ਕੀ ਖ਼ਦਸ਼ੇ ਹਨ? ਵਾਹੀਯੋਗ ਜ਼ਮੀਨ ਨੂੰ ਰਿਹਾਇਸ਼ੀ ਜ਼ਮੀਨ ਵਿੱਚ ਬਦਲਣ ਬਾਰੇ ਮਾਹਰਾਂ ਦਾ ਕੀ ਕਹਿਣਾ ਹੈ ਅਤੇ ਪੰਜਾਬ ਸਰਕਾਰ ਦੀ ਇਸ ਬਾਰੇ ਕੀ ਰਾਇ ਹੈ, ਇਸ ਬਾਰੇ ਇਸ ਰਿਪੋਰਟ ਵਿੱਚ ਜਾਣਦੇ ਹਾਂ
ਆਈਪੀਐੱਲ 2025: ਪੰਜਾਬ ਕਿੰਗਜ਼ ਦੀ ਬੈਂਗਲੁਰੂ ਖਿਲਾਫ਼ ਕਿਉਂ ਕਰਾਰੀ ਹਾਰ ਹੋਈ, ਬੱਲੇਬਾਜ਼ੀ ਕਿਉਂ ਢਹਿ-ਢੇਰੀ ਹੋਈ – 5 ਨੁਕਤਿਆਂ ਵਿੱਚ ਸਮਝੋ
ਪੰਜਾਬ ਅਤੇ ਬੈਂਗਲੁਰੂ ਵਿਚਕਾਰ ਹੋਏ ਪਹਿਲੇ ਕੁਆਲੀਫਾਇਰ ਮੈਚ ਵਿੱਚ ਪੰਜਾਬ ਦੀ ਟੀਮ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਈ ਅਤੇ ਮਹਿਜ਼ 101 ਦੌੜਾਂ ਦਾ ਟੀਚਾ ਹੀ ਬਣਾ ਸਕੀ।